ਘਾਟ

bhandohal

Well-known member
ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ.......
ਮੰਜਿਲ ਤਾਂ ਤੇਰੀ ਇਹੀ ਸੀ ,
ਬੁਹਤ ਦੇਰ ਕਰ ਦਿੱਤੀ ਤੂੰ ਆਉਂਦੇ ਆਉਂਦੇ......
ਕੀ ਮਿਲਿਆ ਤੈਨੂੰ ਇਸ ਦੁਨੀਆ ਤੋ....
ਇਥੇ ਤਾਂ ਤੇਰੇ ਆਪਣੇ ਵੀ ਤੈਨੂੰ ਜਲਾ ਗਏ ਜਾਂਦੇ ਜਾਂਦੇ..

by hary
 
Top