ਗੱਲ ਮੂੰਹ ਤੇ

KAPTAAN

Prime VIP
ਇੱਕ ਵਾਰ ਦੀ ਸੂਲੀ ਚੰਗੀ ਐ,. ...ਪਲ ਪਲ ਚੜ੍ਹਨ ਨਾਲੋਂ,.,.
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ,. ...ਪਲ ਪਲ ਲੜ੍ਹਨ ਨਾਲੋਂ,.,.
ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ,. ...ਅੰਦਰੋਂ ਅੰਦਰੀ ਸੜ੍ਹਨ ਨਾਲੋਂ

khanghura
 
Top