ਗੱਲ

ਗੱਲ ਨਜ਼ਰ ਝੁਕਾ ਕੇ ਕੀਤੀ ਤੇ ਅਰਜ਼ ਬਣਗਈ ,
ਜਿਹੜ੍ਹੀ ਕਿਸੇ ਦੀ ਮਦਦ ਲਈ ਕੀਤੀ , ਓਹ ਗਰਜ਼ ਬਣ ਗਈ ,
ਜਿਹੜ੍ਹੀ ਦਿਲ ਨੂ ਚੁਬ ਗਈ , ਓਹ harj ਬਣਗਈ ,
ਜਿਹੜ੍ਹੀ dukh de ਗਈ , ਓਹ ਮਰਜ਼ ਬਣ ਗਈ ,
ਜਿਹੜ੍ਹੀ ਚ੍ਕਾਉਣੀ ਪਈ ਓਹ ਕਰਜ਼ ਬਣ ਗਈ ,
ਜਿਹੜ੍ਹੀ ਚੰਗੀ ਲੱਗੀ ,ਓਹ ਪਿਆਰ ਬਣ ਗਈ,
ਜਿਹੜ੍ਹੀ ਸਾਥ de ਗਈ , ਓਹ ਯਾਰ ਬਣ ਗਈ ,
ਜਿਹੜ੍ਹੀ ਪਿਠ ਪਿਛੇ ਹੋਈ , ਓਹ ਵਾਰ ਬਣ ਗਈ ,
ਜਿਹੜ੍ਹੀ ਦੁਸ਼ਮਣ ਅੱਗੇ ਵਰਤੀ , ਓਹ ਹਥਿਆਰ ਬਣਗਈ ,
ਜਿਹੜ੍ਹੀ ਗਮ ਘਟਾ ਗਈ , ਓਹ ਗਮਖਾਰ ਬਣ ਗਈ ,
ਜਿਹੜ੍ਹੀ ਦੁਸ਼ਮਣ ਤੋਂ ਮਿਲੀ , ਓਹ ਹਾਰ ਬਣ ਗਈ ,
ਜਿਹੜ੍ਹੀ ਰੱਬ ਨੇ ਮਾਰੀ , ਓਹ ਮਾਰ ਬਣ ਗਈ ,
ਜਿਹੜ੍ਹੀ ਗਲਤੀ ਕਰਕੇ ਮਿਲੀ , ਓਹ ਸਜ਼ਾਬਣ ਗਈ ,
ਤੇ ਜਿਹੜ੍ਹੀ ਰੱਬ ਨੇ ਦਿੱਤੀ , ਓਹ ਰਜ਼ਾ ਬਣ ਗਈ .....



By - UNKNOWN
 
Top