ਗੱਪ ਮਾਰ

bhandohal

Well-known member
ਪਹਿਲਾ ਗੱਪ ਮਾਰ ,
ਕੁੜੀ ਟਿਕਾ ਲਈ Duji ਗੱਪ ਮਾਰ ਕੋਲ ਬਿਠਾ ਲਈ ,
ਭਾਂਵੇ ਰੰਗ ਦੀ ਹੋਵੇ ਕਾਲੀ_ਕਹਿ ਕੇ ਹੀਰ ਬੁਲਾਉਂਦੇ ਨੇ ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ ,
ਸਿਰੇ ਦੀ ਗੱਪ ਸੁਣਾਉਂਦੇ ਨੇ :)

by arry
 
Top