ਗੱਡੀ

Saini Sa'aB

K00l$@!n!
ਗੱਡੀ ਸੜਕਾਂ ਤੇ ਜਾਵੇ ਮੇਲਦੀ ਗੱਡੀ ਸੜਕਾਂ ਤੇ ਜਾਵੇ ਮੇਲਦੀ

ਦਿਨੇ ਸਾਨੂੰ ਮਾਮੇ ਘੇਰਦੇ,ਰਾਤੀਂ ਸੁਪਨੇ ‘ਚ ਤੂੰ ਘੇਰਦੀ

ਬੜੇ ਸ਼ਹਿਰ ਪੁਰਾਣੇ ਨੇ, ਬੜੇ ਸ਼ਹਿਰ ਪੁਰਾਣੇ ਨੇ

ਤੇਰੇ ਕੰਨਾਂ ਨੂੰ ਪੁਆ ਦਊਂ ਵਾਲੀਆਂ,ਪਰ ਪਹਿਲਾਂ ਟਰੱਕ ਦੇ ਟਾਇਰ ਪੁਆਣੇ ਨੇ

ਐਵੇਂ ਨਾ ਤੂੰ ਰੋ ਸੋਹਣੀਏ, ਐਵੇਂ ਨਾ ਤੂੰ ਰੋ ਸੋਹਣੀਏ

ਤੈਨੂੰ ਸੂਟ ਵੀ ਸਵਾ ਦਊਂਗਾ,ਅਜੇ ਕੰਮ ਏ ਸਲੋਅ ਸੋਹਣੀਏ

ਹੋ ਗਈ ਬੜੀ ਔਖ ਸੋਹਣੀਏ, ਹੋ ਗਈ ਬੜੀ ਔਖ ਸੋਹਣੀਏ

ਇਕ ਡੀਜਲ ਵੀ ਮਹਿਗਾ ਹੋ ਗਿਆ,ਦੂਜਾ ਮਹਿੰਗੇ ਤੇਰੇ ਸ਼ੌਕ ਸੋਹਣੀਏ

ਦੋ ਦਿਨਾਂ ਏ ਮੇਲਾ ਸੋਹਣੀਏ, ਦੋ ਦਿਨਾਂ ਏ ਮੇਲਾ ਸੋਹਣੀਏ

ਤੇਰੀ ਮੇਰੀ ਇਕ ਜਿੰਦੜੀ,ਜਿਵੇ ਟਰੱਕ ਤੇ ਟਰੇਲਾ ਸੋਹਣੀਏ

ਕੁਲਵੀਰ ਸਹੋਤਾ —
 
Top