ਗੰਦੇ ਦਿਲਾਂ ਨੂੰ ਬਹੁਤੀ ਏ ਮਾਰ ਪੈਂਦੀ, ਮੈਲੇ ਕੱਪੜੇ ਨੂੰ ਧੋਬੀ ਛੱਟਦੇ ਨੇ । ਜੇਕਰ ਛੱਟਿਆਂ ਮੈਲ ਨਾ ਸਾਫ਼ ਹੋਵੇ, ਰੰਗ ਕਾਟ ਪਾ ਕੇ ਮੈਲ ਕੱਟਦੇ ਨੇ ।