ਗੰਗਾ ਮੈਲੀ ਕਰ ਦਿਓ

→ ✰ Dead . UnP ✰ ←

→ Pendu ✰ ←
Staff member
ਗੰਗਾ ਮੈਲੀ ਕਰ ਦਿਓ ,ਸਤਲੁਜ ਨੂੰ ਗੰਧਲਾ ਕਰ ਦਿਓ
ਚਿਹਰੇ ਖ਼ੁਦ ਮਰ ਜਾਣਗੇ ਹਰ ਸ਼ੀਸ਼ਾ ਧੁੰਦਲਾ ਕਰ ਦਿਓ

ਵਧ ਰਿਹਾ ਹੈ ਸ਼ੋਰ ਮਜ਼ਲੂਮਾਂ ਦੀ ਚੀਕ ਪੁਕਾਰ ਦਾ
ਤਖ਼ਤ ਅਦਲੀ ਰਾਜੇ ਦਾ ਕੁਝ ਹੋਰ ਉੱਚਾ ਕਰ ਦਿਓ


__________
ਸੁਰਜੀਤ ਪਾਤਰ
 
Top