ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ, ਉਹਨੇ ਜ਼ਿਮੀਂ ਦਾ ਗੋਲਾ ਘੁਮਾ ਛੱਡਿਆ । ਚੀਕਾਂ ਵਿਚ ਆਵਾਜ਼ ਇਕ ਅਮਨ ਦੀ ਸੀ, ਕਿਸੇ ਜ਼ਾਲਿਮ ਨੇ ਗਲਾ ਦਬਾ ਛੱਡਿਆ ।