ਗੂਰੁਆਂ ਦਾ ਮੁੱਲ ਅਸੀ ਤਾਰ ਨਹੀ ਸਕਦੇ || ਜੇ ਮੰਗੇ ਜਾਨ ਤੇ ਕਰ ਇਨਕਾਰ ਨਹੀ ਸਕਦੇ || ਮਨਿਆ ਕੇ ਜਿੰਦਗੀ ਲਵੇ ਇਮਤਿਹਾਨ ਬੜੇ || ਪਰ ਵਾਹਿਗੁਰੂ ਹੋਵੇ ਨਾਲ ਤਾ ਅਸੀ ਹਾਰ ਨਹੀ ਸਕਦੇ || writer:- unnown