ਗੁੰਮਿਆ ਹੋਇਆ ਕਿਰਦਾਰ

❥⚘ ਤੈਨੂੰ ਦਿਲ ਚੋਂ ਕੱਢਣਾ ਔਖਾ ਏ
❥⚘ ਤੈਨੂੰ ਪਾਉਣਾ ਵੀ ਆਸਾਨ ਨਹੀਂ,
❥⚘ ਨਾ ਸਮਝੀਏ ਤੇਰੀ ਮਜਬੂਰੀ ਨੂੰ...
❥⚘ ਅਸੀਂ ਏਨੇ ਵੀ ਨਾਦਾਨ ਨਹੀਂ,
❥⚘ ਤੇਰੀ ਯਾਦ ਸਹਾਰੇ ਜੀ ਲਵਾਂਗੇ...
❥⚘ ਸਦਾ ਕਰਦੇ ਰਹਾਂਗੇ ਪਿਆਰ ਤੈਨੂੰ,
❥⚘ ਅਸੀਂ ਸਮਝਾਂਗੇ ਸਾਡੇ ਸੁਪਨਿਆਂ ਦਾ,
❥⚘ ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ..........


by Babal Jaria
 
Top