ਗੁਰੂ ਦੇ ਲੜ ਹੁਣ ਲੱਗਜਾ

bhandohal

Well-known member
ਆਪਣੇ ਆਪਣੇ ਖਿੱਤੇ ਵਿਚ ਹਰ ਪਾ ਬੱਲਦੀ ਤੇ ਤੇਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ ਭਾਵਨਾਵਾਂ ਨਾਲ ਖੇਲ ਰਿਹਾ

ਢਾਡੀ ਵਾਰਾ ਗਾਕੇ ਡੌਲੇ ਫਰਕਣ ਲਾ ਦਿੰਦੇ
ਗਾਉਣ ਵਾਲੇ ਕਈ ਵਾਰ ਜੱਟਾ ਤੋ ਕਤਲ ਕਰਾ ਦਿੰਦੇ
ਗਾਉਣਗੇ ਜੱਟ ਅੱਜ ਸੱਪ ਵਾਗੂੰ ਵੈਰੀ ਦੀ ਹਿਕ ਤੇ ਮੇਹਲ ਹਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ ਭਾਵਨਾਵਾਂ ਨਾਲ ਖੇਲ ਰਿਹਾ

ਬਜੁੱਰਗ ਹੋਇਆਂ ਨੂੰ ਕੱਥਾ ਵਾਚਕ ਫਿਰ ਨਾਮ ਜਪਾਉਦੇ ਨੇ
ਨਰਕ ਸੁਵਰਗਾਂ ਵਾਲੇ ਫਿਰ ਮਸਲੇ ਸਮਝਾਉਦੇ ਨੇ
ਗੁਰੂ ਦੇ ਲੜ ਹੁਣ ਲੱਗਜਾ ਸਾਰੀ ਉਮਰ ਨਹੀ ਤੈਨੂੰ ਵਿਹਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ ਭਾਵਨਾਵਾਂ ਨਾਲ ਖੇਲ ਰਿਹਾ


by raj bai
 
Top