ਗੁਰੂ ਗੋਬਿੰਦ ਸਿੰਘ ਜਿਹਾ

KARAN

Prime VIP
ਬਾਦਸ਼ਾਹ ਤੇ ਦਰਵੇਸ਼ ਤੇ ਯੋਧਾ,
ਭਗਤ ਤੇ ਸਭ ਤੋਂ ਵੱਡਾ ਦਾਨੀ,
ਆਲਿਮ-ਫਾਜ਼ਿਲ ਸ਼ਾਇਰ ਪਗਬੰਰ,
ਬੇ - ਮਿਸਾਲ ਹਸਤੀ ਲਾਸਾਨੀ,
ਸ਼ੇਅਰ ਸੁਣੋ ਨੰਦ ਲਾਲ ਦੇ ,
ਚੰਨ ਗੁਜਰੀ ਦਾ ਕਿੰਨਾ ਸੋਹਣਾ,
ਗੁਰੂ ਗੋਬਿੰਦ ਸਿੰਘ ਜਿਹਾ,
ਦੁਨੀਆਂ ਉੱਤੇ ਨਾ ਹੋਇਆ ਨਾ ਹੋਣਾ

debi makhsoospuri​
 
Top