ਗੁਨਾਹ ਮੇਰੇ

Arun Bhardwaj

-->> Rule-Breaker <<--
...............ਗੁਨਾਹ ਮੇਰੇ...............
ਮੈਨੂੰ ਦਿਲੀ ਮੁਹੱਬਤ ਤੇਰੇ ਨਾਲ, ਲੱਖਾਂ ਹੰਝੂ ਗਵਾਹ ਮੇਰੇ
ਤੇਰੀ ਯਾਦ ਵਾਲੇ ਪਾਣੀ ਵਿਚ ਭਿੱਜੇ ਰਹਿੰਦੇ ਨੇ ਸਾਹ ਮੇਰੇ

ਜੇ ਤੂੰ ਹੈ ਤਾ ਸੁੰਨੀ ਜਗਾਹ ਵੀ ਮੈਨੂੰ ਜੰਨਤ ਜਹੀ ਜਾਪੇ

ਤੇਰੇ ਬਿਨ ਮੜੀਆਂ ਵਾਗ ਡਰਾਉਦੇ ਮੈਨੂੰ ਦਿਲ ਦੇ ਚਾਅ ਮੇਰੇ

ਯਾਦਾਂ ਤੇਰੀਆਂ ਵਿੱਚ ਰੋਣਾ ਮੈਨੂੰ ਹੱਸਣੇ ਵਾਗੂੰ ਖੁਸ਼ੀ ਦਿੰਦਾ
ਗੈਰਾਂ ਦੀਆਂ ਗੱਲਾਂ ਤੇ ਆਏ ਹਾਸੇ ਹੋਣ ਸੜਕੇ ਸਵਾਹ ਮੇਰੇ

ਮੰਜਿਲ ਮੇਰੀ ਜਿੰਦਗੀ ਦੀ ਇੱਕੋ ਇੱਕ ਸਿਰਫ ਤੂੰ ਸੱਜਣਾ
ਪਰ ਤੈਨੂੰ ਪਾਉਣ ਦੇ ਲਈ ਹੋ ਸਕਦੇ ਨੇ ਅਨੇਕਾਂ ਰਾਹ ਮੇਰੇ

ਮੈਂ ਤਾ ਹਮੇਸ਼ਾ ਤੈਨੂੰ ਖੁਸ਼ੀਆਂ ਦੇਣੀਆਂ ਚਾਹੀਆਂ ਸੀ ਲਾਲੀ
ਪਰ ਜੇ ਗਲਤੀ ਨਾਲ ਹੋ ਗਏ,ਮਾਫ਼ ਕਰ ਦੇਵੀ ਗੁਨਾਹ ਮੇਰੇ


ਰਿਟਨ ਬਾਏ ........ਲਾਲੀ ਅੱਪਰਾ ............


______________________________________________

.................Gunaah Mere................

mainu dili muhabatt tere naal , lakhan hanjhu gavah mere
teri yaad wale paani vich bhijjay rehnde ne saah mere

je tu hai ta sunni jagah vi mainoon jannat vaangu jaape
tere bin madhian vaang draunde mainu dil de chaah mere

yaadan terian vich rona mainu hassne vangu khushi dinda
gairan dian gallan te aaey haase hon sadhke savaah mere

manzill meri zindgi di ikko ikk sirf tu sajjna
par tainu paun de lyi ho sakde ne anekaan raah mere

main ta hmesha tainu khushian denian chahian si Lally
par je galti naal ho gaey, maaf kar devi'n gunaah mere
 

JUGGY D

BACK TO BASIC
ਮੈਂ ਤਾ ਹਮੇਸ਼ਾ ਤੈਨੂੰ ਖੁਸ਼ੀਆਂ ਦੇਣੀਆਂ ਚਾਹੀਆਂ ਸੀ ਲਾਲੀ
ਪਰ ਜੇ ਗਲਤੀ ਨਾਲ ਹੋ ਗਏ,ਮਾਫ਼ ਕਰ ਦੇਵੀ ਗੁਨਾਹ ਮੇਰੇ
:yr

ਮੰਜਿਲ ਮੇਰੀ ਜਿੰਦਗੀ ਦੀ ਇੱਕੋ ਇੱਕ ਸਿਰਫ ਤੂੰ ਸੱਜਣਾ
ਪਰ ਤੈਨੂੰ ਪਾਉਣ ਦੇ ਲਈ ਹੋ ਸਕਦੇ ਨੇ ਅਨੇਕਾਂ ਰਾਹ ਮੇਰੇ


galt rahee naa pee javi :mno
 
Top