ਗੁਨਾਹਗਾਰ

Tejjot

Elite
ਲੱਭਦਿਆ ਲੱਭਦਿਆ ਹੰਭ ਗਿਆ,ਹੁਣ ਦਿਸੇ ਨਾ ਉਹ
ਮੁਟਿਆਰ
ਕੌਲ ਸੀ ਮੇਰੇ ਕਦਰ ਨਾ ਪਈ, ਨਾ ਹੀ ਮਿਲਣ ਉਹੀ ਕਰਾਰ
ਵਫਾ ਉਹਦੀ ਤੇ ਸ਼ੱਕ ਕੀਤਾ,ਉਹ ਕਰਦੀ ਰਹੀ ਸੱਚਾ ਪਿਆਰ
ਰੋ ਕੇ ਹੋ ਗਈ ਦੂਰ ਮੈਥੋਂ,ਤੇਜੀ
ਬਣਿਆ ਉਹਦਾ ਗੁਨਾਹਗਾਰ
 
Top