UNP

ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ

Go Back   UNP > Poetry > Punjabi Poetry

UNP Register

 

 
Old 30-Aug-2016
BaBBu
 
ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ

ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ,
ਤੇ ਕੋਈ ਹੁਕਮ ਚਲਾਏ ਹੰਕਾਰ ਦੇ ਨਾਲ ।
ਮੱਤ ਬੰਦਿਆਂ ਦੀ ਗਈ ਕਿਉਂ ਮਾਰੀ,
ਉਹ ਤੇ ਸਭਨਾਂ ਨੂੰ ਮਿਲਦਾ ਏ ਪਿਆਰ ਦੇ ਨਾਲ ।

ਕਰਦਾ ਖ਼ੁਲਕ ਹੈ ਰਾਜ ਜਹਾਨ ਉੱਤੇ,
ਹੁਕਮ ਚੱਲੇ ਨਾ ਸਦਾ ਤਲਵਾਰ ਦੇ ਨਾਲ ।
ਹੱਥੋਂ ਛੱਡਿਆ ਰੱਬ ਦਾ ਜਿਨ੍ਹਾਂ 'ਦਾਮਨ',
ਉਹ ਨਮਰੂਦ ਮਿਟ ਗਏ ਪਹਿਲੇ ਵਾਰ ਦੇ ਨਾਲ ।

Post New Thread  Reply

« ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ | ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ »
X
Quick Register
User Name:
Email:
Human Verification


UNP