ਗ਼ਮ ਰੱਖ ਲਏ

ਪਾ ਨੀਵੀਂਆਂ ਕੌਲੋਂ ਲੰਘ ਜਾਣਾਂ
ਨੀ ਮੈਂ ਅੱਖ ਤੇਰੇ ਵੱਲ ਨਹੀ ਤੱਕਣੀਂ
ਆਪਣੇਂ ਵਿਚਾਲੇ ਵਾਹੀ ਲੀਕ਼ ਤੂੰ ਜੋ
ਮੈਂ ਓਹ ਭੁੱਲ ਕੇ ਵੀ ਨਹੀ ਟੱਪਣੀਂ
ਯਾਰੀ ਦਾ ਲੇਖ਼ਾ ਜੋਖ਼ਾ ਜਦ ਮਰਜ਼ੀ ਕਰ ਲਈਂ ਅੜੀਏ ਨੀ
ਗ਼ਮ ਰੱਖ ਲਏ ਤੇਰੇ "debi" ਨੇ ਤੇਰੀ ਹੋਰ ਕੋਈ ਚੀਜ਼ ਨਹੀ ਰੱਖ਼ਣੀਂ
 
Last edited:
Top