UNP

ਗਰੀਬ ਨੂੰ ਤੰਗ ਨੀ ਕਰੀਦਾ

Go Back   UNP > Poetry > Punjabi Poetry

UNP Register

 

 
Old 10-Oct-2012
dhami_preet
 
ਗਰੀਬ ਨੂੰ ਤੰਗ ਨੀ ਕਰੀਦਾ

ਭੁੱਲ਼ਕੇ ਵੀ ਕਿਸੇ ਗਰੀਬ ਨੂੰ ਤੰਗ ਨੀ ਕਰੀਦਾ

ਰਲਕੇ ਅਮੀਰਾਂ ਨਾਲ ਨਾ ਕਰੀਏ ਮਨਮਾਨੀਆਂ

ਰੱਬ ਤਾਂ ਕਿਸੇ ਨੂੰ ਕੁਝ ਨੀ ਕਹਿੰਦਾ

ਬੰਦੇ ਨੂੰ ਮਾਰ ਜਾਂਦੀਆਂ ਨੇ ਉਹਦੀਆਂ

ਆਪਣੀਆਂ ਹੀ ਬੇਈਮਾਨੀਆਂ.

 
Old 10-Oct-2012
-=.DilJani.=-
 
Re: ਗਰੀਬ ਨੂੰ ਤੰਗ ਨੀ ਕਰੀਦਾ

bhaout khoob

 
Old 11-Oct-2012
Faizullapuria-Rai
 
Re: ਗਰੀਬ ਨੂੰ ਤੰਗ ਨੀ ਕਰੀਦਾ

wah g wah

 
Old 11-Oct-2012
dhami_preet
 
Re: ਗਰੀਬ ਨੂੰ ਤੰਗ ਨੀ ਕਰੀਦਾ

THnKZ JI

 
Old 13-Oct-2012
MG
 
Re: ਗਰੀਬ ਨੂੰ ਤੰਗ ਨੀ ਕਰੀਦਾ


 
Old 13-Oct-2012
Arun Bhardwaj
 
Re: ਗਰੀਬ ਨੂੰ ਤੰਗ ਨੀ ਕਰੀਦਾ

WAH

 
Old 13-Oct-2012
$hokeen J@tt
 
Re: ਗਰੀਬ ਨੂੰ ਤੰਗ ਨੀ ਕਰੀਦਾ

nice wording

 
Old 14-Oct-2012
dhami_preet
 
Re: ਗਰੀਬ ਨੂੰ ਤੰਗ ਨੀ ਕਰੀਦਾ

ThnKZ All Of U JI

Post New Thread  Reply

« ਖੁਮਾਰ ਪੈਸੇ ਦਾ | Tarsem Nimana poetry - Safar te musafir »
X
Quick Register
User Name:
Email:
Human Verification


UNP