''''ਗਰਾਰੀ''''

dhanoa70

Member
ਚਾਹੇ ਚੰਗੀ ਏ ਜਾਂ ਮਾੜੀ ਮੈਨੂੰ ਲੱਗਦੀ ਪਿਆਰੀ

..ਬਸ ਤੇਰੇ ਉੱਤੇ ਆ ਕੇ ਅੜੀ ਜੱਟ ਦੀ ਗਰਾਰੀ !

ਛੇਤੀ ਕਰਦੇ ਤੂੰ 'ਹਾਂ' ਹੁਣ ਇੰਨਾ ਨਾ ਤੜਫਾ,

ਹਿੱਕ ਦੇ ਜੋਰ ਤੇ ਤੈਨੂੰ ਲਿਆਵਾਗੇ 'ਵਿਆਹ

PINDER :ghug2 DHANOA
 
Last edited:
smiley32.gif
smiley32.gif
 
Top