UNP

ਖੱਤ

Go Back   UNP > Poetry > Punjabi Poetry

UNP Register

 

 
Old 14-Dec-2010
Shokeen Mund@
 
ਖੱਤ

ਓਹ ਹਰ ਖੱਤ ਵਿਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ ,
ਚੰਨ ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿਚ ਦੀਪ ਜਗਾਵਾਂ ਗੀ,

ਨਾ ਓਹ ਆਈ ਤੇ ਨਾ ਦੀਪ ਜੱਗੇ , ਮੈਨੂ ਕਾਲੀ ਰਾਤ ਨੇ ਘੇਰ ਲਿਯਾ ,
ਅੱਜ ਫਿਰ ਓਹਦਾ ਇਕ ਖੱਤ ਪੜਕੇ , ਮੈ ਜਖਮ ਪੁਰਾਣਾ ਛੇੜ ਲਿਯਾ
...
ਖੱਤ ਚ ਏਹ ਵ ਲਿਖਿਯਾ ਸੀ ਕੀ, ਵਾਯਦਾ ਆਪਣਾ ਨਿਬਾਵਾ ਗੀ ,
ਤੂ ਛੱਡੀ ਨਾ ਬਸ ਸਾਥ ਮੇਰਾ , ਮੈ ਤੇਰਾ ਸਾਯਾ ਬਣ ਜਾਵਾਂਗੀ ,

ਹੁਣ ਆਪ ਵਿਛੜ ਗਈ ਮੇਰੇ ਤੋ , ਜਦ ਜਿੰਦ ਮੇਰੀ ਚ ਹਨੇਰ ਪਿਯਾ ,
ਅੱਜ ਫਿਰ ਓਹਦਾ ਇਕ ਖੱਤ ਪੜਕੇ , ਮੈ ਜਖਮ ਪੁਰਾਣਾ ਛੇੜ ਲਿਯਾ ....unknown

 
Old 14-Dec-2010
Saini Sa'aB
 
Re: ਖੱਤ

nice lines

Post New Thread  Reply

« ਰਂਗ ਮਾਲਕ ਦੇ... | ਚਾਲਿੱਤਰਾਂ »
X
Quick Register
User Name:
Email:
Human Verification


UNP