ਖੋਰੇ ਕਿੱਥੇ ਕਿੱਥੇ ਮੱਥਾ ਰਖ ਦਿੱਤਾ

RaviSandhu

SandhuBoyz.c0m
ਮੇਰੇ ਮੋਲਾ ਨੇ ਅਪਣੇ ਮੰਗਤਿਆਂ ਨੂੰ,
ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ।
ਓਹਦੀ ਵੰਡ ਨੂੰ ਸਮਝਨਾ ਬੜਾ ਮੁਸ਼ਕਿਲ,
ਕਿਤੇ ਲੱਖ ਦਿੱਤਾ ਕਿਤੇ ਕੱਖ ਦਿੱਤਾ।
ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ,
ਮੇਨੂੰ ਲਖ ਦਾ ਵੀ ਸਵਾ ਲਖ ਦਿੱਤਾ।
ਬੜਾ ਚਾਅ ਸੀ ਸ਼ੌਕ ਚ ਸਿਜਦਿਆਂ ਦਾ,
ਖੋਰੇ ਕਿੱਥੇ ਕਿੱਥੇ ਮੱਥਾ ਰਖ ਦਿੱਤਾ।
 
Top