UNP

ਖੇਤੀ ਦੀ ਸਰਦਾਰੀ

Go Back   UNP > Poetry > Punjabi Poetry

UNP Register

 

 
Old 27-Aug-2012
Faizullapuria-Rai
 
ਖੇਤੀ ਦੀ ਸਰਦਾਰੀ

ਦਾਦਾ ਕਹੰਦਾ ਹੁੰਦਾ ਸੀ ਪੁੱਤਰ , ਖੇਤੀ ਦੀ ਸਰਦਾਰੀ ਆ .....
ਪਰ ਅੱਜ ਤਾ ਸਾਨੂ ਲੁੱਟੀ ਜਾਂਦੇ ਨੇਤਾ ਅਤੇ ਵੇਪਾਰੀ ਆ .....
ਇਸ ਵਾਰ ਕਿਸਾਨ ਨੂ ਕਿਵੇ ਲੁਟਨਾ ਸੋਚਣ ਅੰਦਰ ਬਹਿਕੇ ,,
ਓਏ ਸਾਡਾ ਖਾਂਦੇ ਤੇ ਸਾਡੇ ਨਾਲ ਹੀ ਲੰਗਦੇ ਆ ਖ਼ੇਹ ਖੇਹ੍ਕੇ .....
ਜੋ ਕਿਸਾਨਾ ਖਾਤੇਰ ਰੌਲਾ ਪਾਉਂਦਾ ,ਓਹ ਵੀ ਚੁਪ ਕਰਜੇ ਵੋਟਾਂ ਲੈਕੇ

 
Old 27-Aug-2012
-=.DilJani.=-
 
Re: ਖੇਤੀ ਦੀ ਸਰਦਾਰੀ

Bhaout Kaim aa Dada G rite

 
Old 29-Aug-2012
JUGGY D
 
Re: ਖੇਤੀ ਦੀ ਸਰਦਾਰੀ

rite ji rite !!

 
Old 29-Aug-2012
bapu da laadla
 
Re: ਖੇਤੀ ਦੀ ਸਰਦਾਰੀ

sahi aa ji

 
Old 29-Aug-2012
Faizullapuria-Rai
 
Re: ਖੇਤੀ ਦੀ ਸਰਦਾਰੀ

thnx to all 22 g

Post New Thread  Reply

« ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋ | ਪੱਕੇ ਬੇਰ »
X
Quick Register
User Name:
Email:
Human Verification


UNP