ਖੁਸੀ ਵਿੱਚ

Sonu shah

Member
ਖੁਸੀ ਵਿੱਚ ਤਾਂ ਸਾਰੇ ਪੀਦੇ, ਪਰ ਗਮ ਵਿੱਚ ਪੀਤੀ ਦਾ ਨਜਾਰਾਂ ਕੁੱਝ ਹੋਰ ਏ
ਪਿਆਰ, ਵਿਸਵਾਸ, ਵਾਂਦੇ ਜਿੰਦਗੀ ਦਾਂ ਕੋੜ ਏ
ਬਸ ਹੁਣ ਸੋਨੂੰ ਨੂੰ ਦਿਲਾਸੀਆਂ ਦੀ ਲੋੜ ਏ ....

ਦਿਲ ਅਤੇ ਸ਼ੀਸਾਂ ਦੋਵੇ ਟੁੱਟਦੇ ਹੀ ਰਹਿੰਦੇ ਨੇ
ਦੁੱਖ ਸੱਜਣਾਂ ਦੇ ਦਿੱਤੇ ਜਰਨੇ ਹੀ ਪੈਦੇ ਨੇ
ਅਸੀ ਕੀਤਾਂ ਏ ਪਿਆਰ ਸਾਡੀ ਗੱਲ ਹੋਰ ਏ
ਸੱਚ ਤਾਂ ਸਿਆਣੇ ਕਹਿੰਦੇ ਪਿੰਡ-ਪਿੰਡ ਬੌੜ ਏ
ਸਬ ਹੁਣ ਸੋਨੂੰ ਨੂੰ ਦਿਲਾਸੀਆ ਦੀ ਲੋੜ ਏ ...

ਬਸ ਹੁਣ ਇੱਕੋ ਹੀ ਸਹਾਰਾਂ ਬਾਕੀ ਰਹਿ ਗਿਆ
ਜਿੰਦਗੀ ਜਿਉਣ ਦਾਂ ਕਿਨਾਰਾਂ ਬਾਕੀ ਰਹਿ ਗਿਆ
ਠੇਕੇ ਵਾਂਲੇ ਲੱਗਦੇ ਨੇ ਮੇਰੀ ਅੱਮਾਂ ਜਾਏ ਨੇ
ਜਿੰਦਗੀ ਜਿਊਣ ਨੂੰ ਮੈ ਆਪਣੇ ਬਣਾਏ ਨੇ
ਲਾਲ ਪਰੀ ਵਿੱਚ ਪਾਕੇ ਗਮ ਦੇਣਾਂ ਰੌੜ ਏ
ਬਸ ਹੁਣ ਸੋਨੂੰ ਨੂੰ ਦਿਲਾਸੀਆਂ ਦੀ ਲੋੜ ਏ ..

ਬਸ ਮੈਨੂੰ ਉਹਦੀ ਮਜਬੂਰੀ ਮਾਰ ਛੱਡੀਆਂ
ਆਪਣੀ ਕਬਰ ਵਾਲਾਂ ਟੋਈਆਂ ਆਪ ਕੱਡੀਆਂ
ਕਰ ਲੋਹ ਤਿਆਰੀ ਮੇਰੀ ਅਰਥੀ ਸਜਾਉਣ ਦੀ
ਰੋਣਾਂ ਨਈਉ ਕਿਸੇ ਮੈਨੂੰ ਖੁਸੀ ਨਾਲ ਤੋਰਨਾਂ
ਸ਼ਾਹ ਮਰ ਕੇ ਵੀ ਰਹਿਣੀ ਬਸ ਉਹਦੀ ਇੱਕ ਥੋੜ ਏ
ਬਸ ਹੁਣ ਸੋਨੂੰ ਨੂੰ ਦਿਲਾਸੀਆ ਦੀ ਲੋੜ ਏ .....ਸੋਨੂੰ ਸ਼ਾਹ
 
Top