ਖੁਸ਼ ਰੱਖੇ ਰੱਬ ਸਾਡੀ "ਸੋਹਣੀ ਸਰਕਾਰ" ਨੂੰ

  • Thread starter userid97899
  • Start date
  • Replies 1
  • Views 755
U

userid97899

Guest
ਸੋਹਣਿਆ ਅਦਾਵਾਂ ਉਸ ਨੈਣਾ ਵਾਲੇ ਵਾਰ ਨੂੰ,

ਸੱਚੀਆਂ ਮੁਹੱਬਤਾਂ ਦੀ ਸਾਂਝ ਜੇਹੜੀ ਭੁਲ ਗਈ,

ਆਪਣੇ ਭੁਲਾ ਕੇ ਜੇਹੜੀ ਗੈਰਾਂ ਉੱਤੇ ਡੁੱਲ ਗਈ,

ਆਉਂਦੀ ਜਦੋ ਯਾਦ ,ਚੀਸ ਕਾਲਜੇ ਚੋ ਉੱਠਦੀ,

ਕੱਢ ਲੈਂਦੀ ਜਿੰਦ ਸਾਡੀ ਜਾਨ ਜਾਵੇ ਸੁੱਕਦੀ,

'ਚੀਮਾ' ਰੋਂਦੇ ਗਲ ਪਾਵਾਂ ਇਸ ਹੰਜੂਆਂ ਦੇ ਹਾਰ ਨੂੰ ,

ਖੁਸ਼ ਰੱਖੇ ਰੱਬ ਸਾਡੀ "ਸੋਹਣੀ ਸਰਕਾਰ" ਨੂੰ

Writer :dn
 
Top