ਖੁਸ਼ੀ ਕਿਹਨੂੰ ਕਹਿੰਦੇ ਨੇ

  • Thread starter userid97899
  • Start date
  • Replies 2
  • Views 607
U

userid97899

Guest
ਜਿਹਨੂੰ ਮੁੱਦਤਾਂ ਬਾਦ ਮਿਲਜੇ ਪਹਿਲਾ ਪਿਆਰ,
ਉਹਨੂੰ ਪੁੱਛ ਲਈਂ ਤੂੰ ਯਾਰਾ ਖੁਸ਼ੀ ਕਿਹਨੂੰ ਕਹਿੰਦੇ ਨੇ ।

ਜਿਹਡ਼ਾ ਬਿਨਾਂ ਪੈਸੇ ਦਿੱਤੇ ਲੱਗ ਜਾਵੇ ਥਾਣੇਦਾਰ,
ਉਹਨੂੰ ਪੁੱਛ ਲਈਂ ਤੂੰ ਯਾਰਾ ਖੁਸ਼ੀ ਕਿਹਨੂੰ ਕਹਿੰਦੇ ਨੇ ।

ਜਿਹਡ਼ਾ ਰਹਿੰਦਾ ਹੋਵੇ ਵਿੱਚ ਸਾਂਝੇ ਪਰਿਵਾਰ,
ਉਹਨੂੰ ਪੁੱਛ ਲਈਂ ਤੂੰ ਯਾਰਾ ਖੁਸ਼ੀ ਕਿਹਨੂੰ ਕਹਿੰਦੇ ਨੇ ।

ਸੁਨੀਲ ਕਟਾਰੀਆ
 
Top