UNP

ਖੁਮਾਰ ਪੈਸੇ ਦਾ

Go Back   UNP > Poetry > Punjabi Poetry

UNP Register

 

 
Old 09-Oct-2012
Faizullapuria-Rai
 
ਖੁਮਾਰ ਪੈਸੇ ਦਾ

ਚੜਿਆ ਹੋਇਆ ਬੰਦਿਆ ਨੂੰ ਖੁਮਾਰ ਪੈਸੇ ਦਾ,,,
ਹਰ ਬੰਦਾ ਅੱਜ ਕੱਲ ਬਣਿਆ ਯਾਰ ਪੈਸੇ ਦਾ,,,

ਏਹ ਤੈਨੂੰ ਨਹੀ ਜੋ ਹੋ ਰਹੀਆ ਝੁਕ ਝੁਕ ਸਲਾਮਾ
ਏਹ ਤਾ ਹੋ ਰਿਹਾ ਹੈ ਸਤਿਕਾਰ ਪੈਸੇ ਦਾ,,

ਲੱਖ ਕਰਲੈ ਨੇਕੀਆ ਕਿਸੇ ਨੇ ਯਾਦ ਨਹੀ ਰੱਖਣੀਆ
ਬੱਸ ਚੇਤੇ ਰਹਿਣਾ ਦਿੱਤਾ ਹੋਇਆ ਉਧਾਰ ਪੈਸੇ ਦਾ,,

ਕਿੱਥੋ ਆਏ ਕਿੱਥੇ ਗਏ ਯਾਰੀ ਵਿੱਚ ਕੀ ਹਿਸਾਬ
ਨਾਲੇ ਯਾਰਾ ਕਿਹੜਾ ਪਾਣਾ ਏ ਆਚਾਰ ਪੈਸੇ ਦਾ,,,

ਏਹ ਸਾਬਣ ਦਾ ਨਹੀ ਜੋ ਵੱਧਦੀ ਉਮਰ ਦੇ ਨਾਲ
ਤੇਰੇ ਚਿਹਰੇ ਤੇ ਆ ਰਿਹਾ ਨਿਖਾਰ ਪੈਸੇ ਦਾ,,,

ਉਹਦੇ ਹੀ ਹੱਕ ਵਿੱਚ ਬੋਲੇਗੀ ਸਰਕਾਰ ਤੇ ਕਾਨੂੰਨ
ਜਿਹਨੇ ਹੱਥ ਵਿੱਚ ਫੜਿਆ ਹੋਵੇਗਾ ਭਾਰੀ ਹਥਿਆਰ ਪੈਸੇ ਦਾ,,,

ਏਹ ਅੱਜ ਦਾ ਇਸ਼ਕ ਪਵਨ ਤੇਰੇ ਪਿੱਛੇ ਪਿੱਛੇ ਘੁੰਮੂ
ਜਦੋ ਦਿਖਾਇਆ ਤੈਨੂੰ ਪੈਸੇ ਨੇ ਚਮਤਕਾਰ ਪੈਸੇ ਦਾ,

 
Old 10-Oct-2012
dhami_preet
 
Re: ਖੁਮਾਰ ਪੈਸੇ ਦਾ

nYccccccccccccccccccccc

 
Old 10-Oct-2012
-=.DilJani.=-
 
Re: ਖੁਮਾਰ ਪੈਸੇ ਦਾ

Great man !!!

Thankzz

 
Old 13-Oct-2012
MG
 
Re: ਖੁਮਾਰ ਪੈਸੇ ਦਾ


 
Old 13-Oct-2012
$hokeen J@tt
 
Re: ਖੁਮਾਰ ਪੈਸੇ ਦਾ

bahut bahut wadiya

Post New Thread  Reply

« ਇਸ਼ਕ ਪੈਂਡੇ ਨੇ ਡਾਢੇ ਔਖੇ | ਗਰੀਬ ਨੂੰ ਤੰਗ ਨੀ ਕਰੀਦਾ »
X
Quick Register
User Name:
Email:
Human Verification


UNP