ਖੁਦਾ ਦੀ ਖੁਦਾਈ

dhami_preet

Member
ਨੀਅਤਾਂ ਨੂੰ ਮੁਰਾਦਾਂ,
ਸਾਫ ਹੋਣੀ ਚਾਹੀਦੀ |
ਛੋਟੀ ਮੋਟੀ ਗਲਤੀ ਤਾਂ ,
ਮਾਫ ਹੋਣੀ ਚਾਹੀਦੀ |
ਦੁਨੀਆ
ਤਾਂ ਕਹੀ ਜਾਵੇ,ਮਾੜਾ ਭਾਵੇਂ
ਲੱਖ ਸਾਨੂੰ |
ਖੁਦਾ ਦੀ ਖੁਦਾਈ,ਨਹੀਂ ਖਿਲਾਫ
ਹੋਣੀ ਚਾਹੀਦੀ
 
Top