ਖੁਦ ਨੂੰ ਹੀਰ ਕਹਿਣ ਲੱਗੀ

ਅੱਜ ਘਰ ਪੱਕੇ ਤੇ ਦਿਲ ਕੱਚੇ ਰਹਿ ਗਏ ਨੇਂ
ਆਕੜ-ਖੋਰ ਇਨਸਾਨਾਂ ਦੇ
ਖੁਦ ਨੂੰ ਹੀਰ ਕਹਿਣ ਲੱਗੀ
ਜੋ ਜੰਮੀਂ ਸੀ ਬੇਈਮਾਨਾਂ ਦੇ

ਅੱਜ ਮਿਰਜਾ ਵੀ ਬੇਈਮਾਨ ਹੋਇਆ
ਛੱਡ ਦਿਤੀ ਗੈਰਤ-ਮੰਦੀ ੳਏ
ਉਸ ਹੀਰ ਨਾਲ ਯਾਰੀ ਲਾ ਬੈਠਾ
ਜੋ ਨਿਤ ਨਵਾਂ ਸ਼ਿਕਾਰ ਫਸੰਦੀ ੳਏ


ਅਣਖ ਵਾਲੀ ਨੀਂ ਅੱਖ ਤੇਰੇ ਕੋਲ ਹੀਰੇ
ਐਵੇਂ ਆਕੜ-ਆਕੜ ਨਾਂ ਬੋਲ ਹੀਰੇ
ਯਾਰੀ ਰਾਂਝੇ ਵਾਲੀ ਤੂੰ ਛੱਡ ਕੇ ਤੇ
ਨਵਾਂ ਮਿਰਜਾ ਲਿਆ ਤੂੰ ਟੋਲ ਹੀਰੇ


M>preet
 
ਅੱਜ ਮਿਰਜਾ ਵੀ ਬੇਈਮਾਨ ਹੋਇਆ
ਛੱਡ ਦਿਤੀ ਗੈਰਤ-ਮੰਦੀ ੳਏ
ਉਸ ਹੀਰ ਨਾਲ ਯਾਰੀ ਲਾ ਬੈਠਾ
ਜੋ ਨਿਤ ਨਵਾਂ ਸ਼ਿਕਾਰ ਫਸੰਦੀ ੳਏ
22 g mirza d ta sahiba c..aa heer naal kithu connection jodta jnab........? =))
 

Saini Sa'aB

K00l$@!n!
ਅੱਜ ਮਿਰਜਾ ਵੀ ਬੇਈਮਾਨ ਹੋਇਆ
ਛੱਡ ਦਿਤੀ ਗੈਰਤ-ਮੰਦੀ ੳਏ
ਉਸ ਹੀਰ ਨਾਲ ਯਾਰੀ ਲਾ ਬੈਠਾ
ਜੋ ਨਿਤ ਨਵਾਂ ਸ਼ਿਕਾਰ ਫਸੰਦੀ ੳਏ
22 g mirza d ta sahiba c..aa heer naal kithu connection jodta jnab........? =))
veer ji sahi likhiya guri veer ne ki ajj kal da mirza beeeman ho gaya te sahibva nu chadd ke heer naal yaari pa li :an mere hisaab naal taan ehi c :d
 
Top