ਖੁਦ ਟੁੱਟ ਕੇ ਜੋ


ਖੁਦ ਟੁੱਟ ਕੇ ਜੋ ਦੂਜਿਆ ਦਾ ਦਿਲ ਜੋੜਦੇ ਨੇ
ਜੱਗ ਜਾਣੇ ਏਹ ਤਾ ਗੁਲਾਬ ਦਾ ਕਮਾਲ ਏ,,,

ਸੱਜਣਾ ਦੇ ਮਾਰਿਆ ਨੂੰ ਜੋ ਬਚਾ ਲੈਦੀ ਏ
ਜੀ ਰਹੇ ਟੁੱਟੇ ਦਿਲ ਸ਼ਰਾਬ ਦਾ ਕਮਾਲ ਏ,,,
......
ਕਬਰਾ ਚੋ ਮੁਰਦੇ ਵੀ ਸੁਣ ਉੱਠ ਖੜੇ ਹੋਏ
ਏਹ ਤਾ ਫਿਰ ਉਹਦੀ ਹੀ ਆਵਾਜ ਦਾ ਕਮਾਲ ਏ,,,

ਮਿਲੇ ਨਾ ਮਿਸਾਲ ਅੇਸੀ ਆਸ਼ਕੀ ਕਮਾਲ ਦੀ
ਸ਼ਾਹਜਹਾ ਬਣਾਇਆ ਏ ਜੋ ਤਾਜ ਦਾ ਕਮਾਲ ਏ,,,

ਮੁਰਝਾਏ ਹੋਏ ਫੁੱਲ ਜੋ ਪਹਿਲਾ ਵਾਗੂੰ ਖਿੜ ਗਏ
ਲੰਘੇ ਹੋਣੇ ਕੋਲੋ ਏਹ ਜਨਾਬ ਦਾ ਕਮਾਲ ਏ,,,

ਕਦੇ ਹੋਇਆ ਕਦੇ ਰੂਹ ਨਿਕਲੇ ਮੋਤ ਆਵੇ ਨਾ
ਪਰ ਜੀ ਰਿਹਾ ਪਵਨ ਉਹਦੀ ਯਾਦ ਦਾ ਕਮਾਲ ਏ.......
.
 
Top