ਖੁਦਗਰਜ

Deep_2591

Member
ਿਕੰਨਾ ਖੁਦਗਰਜ ਹੌ ਿਗਆ ਹਾ ਮੈ ਿੲਸ ਪੱਥਰ ਦੀ ਦੁਨੀਆ ਚ
ਕੇ ਹੁਣ ਫਰਕ ਰਤਾ ਨਾ ਪੈਦਾ ਨਾ ਹੀ ਹੁੰਦਾ ਕੁਝ ਮਹਿਸੂਸ ਨੀ
ਗੁਜਰਦੇ ਵਕਤ ਨਾਲ ਹਰ ਕੌਈ ਖੇਡ ਿਰਹਾ ਚਾਲਾ ਸੌਚਾ ਦੀਆ
ਨਾ ਸਮਝ ਸਕਿਆ ਕੌਈ ਨਾ ਰਹਿ ਸਕਿਆ ਿੲਹਨਾ ਚਾਲਾ ਤੋ ਕੌਈ ਮਹਿਰੂਮ ਨੀ
ਿਕੰਨੇ ਬਦਲ ਗਏ ਮਾਿੲਨੇ ਿੲੱਥੇ ਯਾਰੀ ਦੋਸਤੀ ਦੇ
ਟੁੱਟਦੇ ਸਭ ਜਾ ਰਹੇ ਕੌਈ ਿਰਸ਼ਤਾ ਵੀ ਿਰਹਾ ਨਾ ਮਹਿਫੂਜ ਨੀ
ਘੱਟ ਹੀ ਰੱਖਦਾ ਹਾ ਹੁਣ ਉਮੀਦ ਿਕਸੇ ਤੋ ਮੈ
ਡਰ ਲੱਗਦਾ ਰੱਖ ਉਮੀਦ ਿਕਤੇ ਹੋ ਜਾਵਾ ਨਾ ਮਾਯੂਸ ਨੀ
ਿਫਤਰਤ ਨਾ ਿਕਸੇ ਦੀ ਬਦਲਦੀ ਕੌਈ ਲੱਖ ਬਦਲੇ
ਦੁਸਮਣ ਹੋਵੇ ਭਾਵੇ ਚਾਹੇ ਹੌਵੇ ਉਹ ਮਹਿਬੂਬ ਨੀ
"ਦੀਪ" ਿਜਉਦੇ ਜੀਅ ਨਾ ਿੲਹ ਦੁਨੀਆ ਿਕਸੇ ਨੂੰ ਜੀਣ ਿਦੰਦੀ ਤੇ ਮਰਿਆ ਦਾ ਵੀ ਨਾ ਰਹਿਣ ਿਦੰਦੀ ਿੲੱਥੇ ਕੌਈ ਵਜੂਦ ਨੀ...
 
Top