ਖਿਆਲਾਂ ਦੀ ਹਵਾ

Arun Bhardwaj

-->> Rule-Breaker <<--
ਹਵਾ ਆਈ ਖਿਆਲਾਂ ਦੀ,ਚਾਵਾਂ ਦੇ ਦੀਵੇ ਬੁਝਾ ਗਈ
ਸੰਭਲੇ ਦਿਲ ਨੂੰ ਫਿਰ ਯਾਦ ਦੇ ਖੰਜਰ ਤੇ ਟਿਕਾ ਗਈ

ਕਲਮ ਹੱਥਾਂ ਵਿਚ ਆਈ, ਸੂਰਜ ਦੀ ਕਿਰਨ ਜਿਹੀ
ਕਾਲੇ ਲਫਜਾਂ ਨਾਲ ਵੀ ਬੁਝੇ ਲਾਲੀ ਨੂੰ ਰੁਸ਼ਨਾ ਗਈ

written by......Lally Apra
 
Top