ਖਿਆਲ

Tejjot

Elite
ਵਕਤ ਚੰਗਾ ਸੀ ਨਾਲ ਤੇਰੇ ਜਦੋ ਉਠਦੇ ਬਹਿੰਦੇ ਸੀ
ਖਿਆਲ ਵੀ ਤੇਰੇ ਸਦਾ ਆਪਣਾ ਹੀ ਕਹਿੰਦੇ ਸੀ
ਨਾਲ ਤੇਰੇ ਜਿੰਨਾ ਗੁਜਰਿਆ ਵਕਤ ਚੇਤੇ ਆਉਂਦਾ ਏ
ਖੂਹੀ ਕੋਲੋ ਵੱਖ ਸੀ ਹੋਈ ਓ ਪਲ ਸਤਾਉਂਦਾ ਏ
ਸੁੰਨਮ-ਸੁੰਨੀ ਹੋਈ ਜਿੰਦ ਕੋਈ ਨਾ ਹੁਣ ਬੁਲਾਵੇ
ਮਾੜੇ ਵਕਤ ਚ ਤੇਜ ਸਿਹਾਂ ਕੋਈ ਨੇੜੇ ਵੀ ਨਾ ਆਵੇ #ਤੇਜ
 
Top