ਖਿਆਲ

Tejjot

Elite
ਢੱਲ ਦੀਆਂ ਸ਼ਾਮਾਂ ਨੂੰ,ਦਿਲ
ਵਿੱਚ ਖਿਆਲ ਤੇਰਾ ਆ
ਜਾਵੇ
ਤੂੰ ਮੁੜ ਕੇ ਆਉਣਾ ਜਾਂ ਨਹੀਂ
,ਇਹੋ ਆਸ ਸੋਚੀ ਪਾ ਜਾਵੇ
*ਤੇਜੀ
 
Top