ਖਾੜਕੂ ਨਹੀਂ ਹੁੰਦਾ

KARAN

Prime VIP
ਕੁੜੀਆਂ ਲਈ ਲੜਦਾ ਜੋ
ਮੋੜਾਂ ਉੱਤੇ ਖੜਦਾ ਜੋ
ਲੇਟ ਘਰ ਵੜਦਾ ਜੋ ਖਾੜਕੂ ਨਹੀਂ ਹੁੰਦਾ
ਕੱਟ ਕੱਟ ਦਾਹੜੀਆਂ
ਉਤਾਂਹ ਨੂੰ ਮੁੱਛਾਂ ਚਾਹੜੀਆਂ
ਤੇ ਨੀਤਾਂ ਰੱਖੇ ਮਾੜੀਆਂ ਓ ਖਾੜਕੂ ਨਹੀਂ ਹੁੰਦਾ
ਖਾੜਕੂ ਨੇ ਹੁੰਦੇ
ਖੜਕਾਉਂਦੇ ਨੇ ਜੋ ਡਾਂਗ
ਕਿਸੇ ਗਊ ਜਾਂ ਗਰੀਬ ਤੇ ਕੋਈ ਹੱਥ ਜਦੋਂ ਪਾਉਂਦਾ ਏ
ਓਹ ਨਹੀਂ ਹੁੰਦਾ ਖਾੜਕੂ
ਜੋ ਸਿਰਫ ਸਟੇਟਸਾਂ ਚ
ਉੱਚੀ ਉੱਚੀ ਬੋਲੇ ਸੰਘ ਪਾੜ ਕੇ ਵਿਖਾਉਂਦਾ ਹੈ........

Zaildar Pargat Singh
 
Top