ਖਾਸ

Tejjot

Elite
ਕਿੰਨੇ ਸਫੇ ਭਰ ਦਿੱਤੇ,ਲਿਖ ਕੇ ਤੇਰਾ ਨਾਮ ਨੀ
ਤੂੰ ਮੇਰੇ ਲਈ ਖਾਸ,ਮੈਂ ਰਹਿਣਾ ਤੇਰੇ ਲਈ ਆਮ ਨੀ
ਕਿੰਨਾ ਕੁੱਝ ਕੀਤਾ ਤੇਰੇ ਲਈ,ਤੂੰ ਬਣੀ ਰਹੀ ਅਣਜਾਨ
ਕਿਸੇ ਕੌਣੇ ਚ ਦੱਬ ਦਿਤੇ,ਤੇਜੀ ਦਿਲ ਦੇ ਅਰਮਾਨ @ਤੇਜੀ
 
Top