UNP

ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

Go Back   UNP > Poetry > Punjabi Poetry

UNP Register

 

 
Old 01-Jan-2011
gurpreetpunjabishayar
 
Post ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਬੜਾ ਬਚਪਨ ਚੰਗਾ ਸੀ ਖਿਲੜੇ ਵਾਲ ਦੋਸਤਾ ਨਾਲ
ਯਾਦ ਹੈ ਪੁਰਾਣੀ ਬਚਪਨ ਵਾਲੀ ਹੁਣ ਰੋ ਰੋ ਕੇ ਯਾਦ ਕਰ ਲੈਦੇ
ਜਿਹੜੇ ਗਏ ਵਦੇਸ਼ਾ ਨੂੰ ਗਵਾਰ ਜਿਦਗਾਂਨੀ ਲੱਭਣ ਜਿਦਗਾਂਨੀ
ਖਾ ਕੇ ਧੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ ਆਖਦੇ ਰਿਹਦੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਅਣਮੁੱਲੇਲਿਆ ਯਾਰਾ ਨੇ ਸਾਥ ਛੱਡਿਆ ਗਿਆ ਘਰੋ ਘੱਢਿਆ
ਪਿੰਡ ਨਾ ਵੜਦਾ ਨਾ ਲਿਖਦਾ ਪੜਦਾ ਚੰਡੀਗੜ੍ਹ ਦਾ ਸੀ ਚੱਸਕਾ ਪਾਇਆ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਫਿਰ ਮਲੱਗਾ ਯਾਰਾ ਨੇ ਅੱਲ੍ਹੜਾ ਨਾਲ ਯਾਰੀ ਲਾਈ ਆਪਣੀ ਕਮਾਈ ਖਲਾਈ ਹੋਰ ਡੁੱਬਦੇ ਗਏ
ਇਕ ਅੱਲ੍ਹੜ ਲਗਦੀ ਸੀ ਪਿਆਰੀ ਕਰਦੀ ਸੀ ਆਟੀਲਟ ਦੀ ਤਿਆਰੀ
ਯਾਰ ਮਲੱਗਾ ਨੂੰ ਛੱਡ ਕੇ ਮਾਰ ਗਈ ਉਡਾਰੀ ਯਾਰ ਰਹਿ ਗਏ ਕੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਅਣਮੁੱਲੇਲਿਆ ਯਾਰਾ ਦੇ ਦਿਲ ਦਰਿਆਵਾ ਵਰਗੇ ਯਾਰਾ ਦੇ ਨਾਲ ਮੁਹਰੇ ਹੋਕੋ ਖੜਦੇ ਰਹਿਦੇ
ਅਣਮੁੱਲੇਲਿਆ ਯਾਰਾ ਦੀ ਖਾਤਰ ਮੁਹਰੇ ਹੋਕੇ ਲੜਦੇ ਰਹਿਦੇ
ਅਣਮੁੱਲੇਲਿਆ ਯਾਰ ਪਤਾ ਹੁਣ ਕਿੱਥੇ ਚਲੇ ਗਏ ਅਸੀ ਰਹਿ ਗਏ ਕੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ

ਹੁਣ ਕਿਸ ਮੋੜ ਤੇ ਵੱਖ ਹੋ ਗਏ ਯਾਰ ਹਥਿਆਰਾ ਵਰਗੇ ਯਾਰ
ਇਹ ਕਿਸਮਤ ਦਿਆ ਖੇਡਾ ਜੋਰ ਨਾ ਸਾਡਾ ਚੱਲਦਾ
ਹੁਣ ਯਾਰਾ ਤੋ ਬਿਨਾ ਸਾਡਾ ਬੁੱਲਟ ਨਾ ਜੱਚਦਾ
ਯਾਰ ਨਾਲ ਹਰ ਸ਼ਮੇ ਖੜਦੇ ਤਲਵਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
ਕਦੇ ਤਿੰਨ ਤਿੰਨ ਬਹਿ ਬਹਿ ਕੇ ਬੁੱਲਟ ਹੋਲੀ ਚਲਾਉਦੇ
ਕਦੇ ਜੀਪ ਲਡੀ ਬਹਿ ਕੇ ਕੁੜੀਆ ਦੇ ਕਾਲਜ ਵਿਚ ਗੇੜੀ ਲਾਉਦੇ
ਉਹ ਯਾਦ ਆਉਦੇ ਯਾਰ ਪੁਰਾਣੇ ਜਿਹੜੇ ਨਿੱਤ ਰੋਜ ਪੰਗਾ ਪਾਉਦੇ
ਬੀਤੇ ਜਿਦਗੀ ਦੇ ਪਲ ਯਾਰਾ ਨਾਲ ਸਰਕਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ

 
Old 01-Jan-2011
Saini Sa'aB
 
Re: ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

nice one

 
Old 02-Jan-2011
gogiaman
 
Re: ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

22 ਗੁਰਪ੍ਰੀਤ ਜੀ ,ਥੱਕੇ ਨਹੀ ਧੱਕੇ ਹੁੰਦਾ ਹੈ/////

 
Old 02-Jan-2011
gogiaman
 
Re: ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

dont mind it..............

Post New Thread  Reply

« ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ | ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ »
X
Quick Register
User Name:
Email:
Human Verification


UNP