ਖ਼ਾਸ ਹੈ ਮੌਸਮ ਤੇ ਖੁਸ਼ ਨੇ ਜ਼ਬਾਨਾਂ

ਖ਼ਾਸ ਹੈ ਮੌਸਮ ਤੇ ਖੁਸ਼ ਨੇ ਜ਼ਬਾਨਾਂ
ਤੁਰਿਆ ਹੀ ਤੁਰਿਆ ਤੂੰ ਚੱਲ ਉਏ ਜਵਾਨਾ
ਟੇਕ ਨੇ ਤੈਂਨੂੰ ਮੁਨੱਵਰ ਬਨਾਉਣਾ
ਦੀਵਾਨਾ ਬਨਾਉਣਾ ਮੁਸੱਵਰ ਬਨਾੳਣਾ
ਪਰਵਾਹ ਨਾ ਕਰ ਚੰਗਾ ਮਾੜਾ ਜੇ ਬੋਲੇ
ਇਹ ਜਿਹੜੀ ਦੁਨੀਆ ਤੇ ਇਹ ਜੋ ਜ਼ਮਾਨਾ
ਖ਼ਾਸ ਹੈ ਮੌਸਮ ਤੇ ਖੁਸ਼ ਨੇ ਜ਼ਬਾਨਾਂ
ਤੁਰਿਆ ਹੀ ਤੁਰਿਆ ਤੂੰ ਚੱਲ ਉਏ ਜਵਾਨਾ ~
~ ਰਾਣੀ ਤੱਤ
 
Top