ਖ਼ਾਲਸਾ ਭਿੰਡਰਾਂਵਾਲਾ ਜੀ

jaggi37

Member
ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਜੇ ਦੁਨੀਆਂ ਵਿਚ ਰਹਿਣਾ ਹੈ ਤਾਂ ਇੱਕ ਗਲ ਚੇਤੇ ਰਖੋ ਕਿ ਜੇ ਜਿਉਣਾ ਹੈ ਤਾਂ ਅਣਖ ਨਾਲ ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ ! ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਾ
 
Top