ਖਰਚਾ

ਹਾਈ ਫਾਈ ਤੇਰਾ ਜੀਣਾ ਜਾਵੇ ਫਾਈਵ ਸਟਾਰਾ ਵਿੱਚ,,,
ਏ.ਸੀ. ਦੀ ਤੂੰ ਗਿੱਝੀ ਘੁੰਮੇ ਲਗਜਰੀ ਕਾਰਾ ਵਿੱਚ,,,
ਸਾਡੇ ਮੀਟਰ ਦੀਆ ਵੱਧ ਜਾਣ ਯੂਨਟਾ ਫਿਕਰ ਸਤਾਉਦਾ ਆ,,,
ਜਿੰਨਾ ਤੇਰਾ ਮੇਕਅੱਪ ਦਾ ਖਰਚਾ ਇੱਕ ਵੀਕ ਦਾ ਨੀ
ਉੱਨੇ ਦਾ ਮਹੀਨੇ ਸਾਡੇ ਰਾਸ਼ਣ ਆਉਦਾ ਆ,,,
 
Top