UNP

ਕੱਲ ਰਾਤੀਂ ਚੰਨ ਰੁੱਸ ਗਿਆ

Go Back   UNP > Poetry > Punjabi Poetry

UNP Register

 

 
Old 17-Oct-2013
karan.virk49
 
Thumbs up ਕੱਲ ਰਾਤੀਂ ਚੰਨ ਰੁੱਸ ਗਿਆ

ਕੱਲ ਰਾਤੀਂ ਚੰਨ ਰੁੱਸ ਗਿਆ ਤਾਰਿਆਂ ਦੇ ਨਾਲ
ਕਹਿੰਦੇ ਬੜੀ ਮਾੜੀ ਹੋਈ ਸੀ ਵਿਚਾਰਿਆਂ ਦੇ ਨਾਲ

ਚੰਨ ਰੁਸਿੱਆ ਤੇ ਤਾਰੇ ਜ ਮਨੌਨ ਲੱਗ ਪਏ
ਓਹਨੂ ਵਾਸਤੇ ਓ ਚਾਨਣੀ ਦੇ ਪੌਣ ਲੱਗ ਪਏ
ਵੇਖੇ ਕਰਦੇ ਮੈਂ ਤਰਲੇ ਇਸ਼ਾਰਿਆਂ ਦੇ ਨਾਲ
ਕਹਿੰਦੇ ਬੜੀ ਮਾੜੀ ਹੋਈ ਸੀ ਵਿਚਾਰਿਆਂ ਦੇ ਨਾਲ
ਕੱਲ ਰਾਤੀਂ ਚੰਨ ਰੁੱਸ ਗਿਆ ਤਾਰਿਆਂ ਦੇ ਨਾਲ .

Zaildar Pargat Singh

 
Old 20-Oct-2013
userid97899
 
Re: ਕੱਲ ਰਾਤੀਂ ਚੰਨ ਰੁੱਸ ਗਿਆ

wah ji wah

Post New Thread  Reply

« ਇਸ਼ਕ... | ਅਸੀਂ ਧਿਆਈਏ ਨਾਮ ਵੇ ਬਾਬਾ »
X
Quick Register
User Name:
Email:
Human Verification


UNP