ਕੱਲ ਪਰਵਾਣ

bhandohal

Well-known member
ਇਸ ਜੀਵਨ ਦਾ ਕੀ ਸੀ ਆਦ*ਿ
ਇਸ ਜੀਵਨ ਦਾ ਅੰਤ ਭਲਾ ਕੀ
ਸੁਭਾ ਸ਼ਾਮ ਦੇ ਗਮ ਨੂੰ ਚੱਟਦਾ
ਜੀਉਣ ਦਾ ਯਤਨ ਕਰੇ ਇਨਸਾਨ

ਕੱਲ ਦਾ ਜੀਵਨ ਕਿਸ ਦੇ ਲੇਖੇ
ਅੱਜ ਦਾ ਜੀਵਨ ਕਿਸ ਨੂੰ ਅਰਪਨ
ਇਹ ਬੇਮਕਸਦ ਉਮਰ ਦਾ ਲੇਖਾ
ਕੌਣ ਕਰੇਗਾ ਕੱਲ ਪਰਵਾਣ

by raj
 
Top