ਕੱਤਰਾ ਕੱਤਰਾ ਹੋ ਗਿਆ ਸਾਡੀ ਪ੍ਰੇਮ ਕਹਾਣੀ ਦਾ

gurpreetpunjabishayar

dil apna punabi
ਜਦ ਕੋਈ ਯਾਰ ਪਿਲਾਵੇ ਤਾ ਥੋੜੀ ਪੀ ਲੈਦੇ ਆ
ਜਦ ਕੋਈ ਗਮ ਸਤਾਵੇ ਤਾ ਥੋੜੀ ਪੀ ਲੈਦੇ ਆ
ਜਦੋ ਅੜੀਏ ਤੇਰੀ ਯਾਦ ਰੁਲਾਵੇ ਪੀ ਲੈਦੈ ਆ
ਅਸੀ ਅੜੀਏ ਆਪਣੇ ਆਪ ਤੋ ਰੁਸ ਬੈਠੇ ਆ

ਜਦ ਕਸੁਰ ਸਾਰਾ ਸੀ ਉਸ ਮਰਜਾਣੀ ਦਾ
ਕੱਤਰਾ ਕੱਤਰਾ ਹੋ ਗਿਆ ਸਾਡੀ ਪ੍ਰੇਮ ਕਹਾਣੀ ਦਾ

ਲੇਖਕ ਗੁਰਪ੍ਰੀਤ
 
Top