ਕੱਚ

bhandohal

Well-known member
ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,
ਲੱਖ ਸਾਂਭ ਲਵੋ ਦੋਵੇਂ ਟੁੱਟਦੇ ਅਖੀਰ,
ਟੁਟੇ ਜਦੋਂ ਕੱਚ ਕਰੇ ਜਖਮੀਂ,,
ਪਰ ਜਦੋਂ ਟੁੱਟਦਾ ਹੈ ਦਿਲ
ਵਗੇ ਅੱਖੀਆਂ ਚੋਂ ਨੀਰ.....

by kamal
 
Top