ਕੰਡੇ

ਸਾਡੇ ਪਿਆਰ ਦਾ ਰਾਹ ਤਾਂ ਸਾਫ ਸੀ

ਉਸ ਕੁੜੀ ਦੀ ਹੀ ਨਜ਼ਰ ਬਦਲ ਗਈ ਸੀ

ਤੇ ਉਹ ਫ਼ੁੱਲਾ ਨੂੰ ਕੰਡੇ ਕਹਿੰਦੀ-ਕਹਿੰਦੀ ਰਾਹ ਬਦਲ ਗਈ
 
ਇਥੇ ਕੌਣ ਜਾਣੇ ਕੀਸੇ ਦੇ ਦਰਦਾ ਨੂੰ ¸

ਇਹ ਦੁਨੀਆ ਧੋਖੇਬਾਜ ਏ ਸਾਰੀ

ਸੱਭ ਲੁੱਟ ਕੈ ਤੁਰ ਜਾਂਦੇ ਨੇ ‚

ਅੱਜ ਕੋਣ ਨਿਭਾਵੇ ਸੱਚੀ ਯਾਰੀ ‚

ਇਸ ਹੁਸਨ ਦਾ ਸ਼ੋਕ ਹੁੰਦਾ ਦਿਲ ਤੋੜਨਾ‚

ਅੱਜ ਮੇਰੀ ਤੇ ਕੱਲੁ ਕਿਸੇ ਹੋਰ ਦੀ ਵਾਰੀ !
 
ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ..

ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ..

ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ.
 
Top