ਕੌਣ ਕਿੰਨਾ ਤੈੰਨੂ ਚਾਹੁੰਦਾ

KAPTAAN

Prime VIP
ਕੌਣ ਕਿੰਨਾ ਤੈੰਨੂ ਚਾਹੁੰਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਕੌਣ ਰਾਤਾਂ ਨੂ ਨਹੀਂ ਸੋਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ
ਕੋਣ ਕਿੰਨਾ ਮੁੱਲ ਪਾਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਦੁਨੀਆਂ ਚ ਕਿੰਨੇ ਸੋਹ੍ਣੇ ਉਂਗਲਾ ਤੇ ਗਿਣੀਏ ਜੇ
ਤੇਰਾ ਨਾਂ ਕਿਥੇ ਆਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਤੁੰ ਆਖੇ "ਦੇਬੀ" ਨਾਲ ਬੱਸ ਜਾਣ ਪਹਿਚਾਣ
ਨੀ ਤੈੰਨੂ ਗੀਤਾਂ ਰਾਹੀਂ ਗਾਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ|

debi
 
Top