ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ।

ਇਕਨਾ ਦੇ ਘਰ ਧੀਆਂ, ਧੀਆਂ ਦੇ ਘਰ ਦੋਹਤਰੇ।
ਇਕਨਾ ਦੇ ਘਰ ਪੁੱਤਰ, ਪੁੱਤਰਾਂ ਦੇ ਘਰ ਪੋਤਰੇ।
ਇਕਨਾ ਨੂੰ ਇੱਕੋ ਦੇਵੇ, ਤੇ ੳਹ ਵੀ ਜਾਵੇ ਮਰ।
ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ।
 
Top