ਕੋਸ਼ਿਸ਼

RaviSandhu

SandhuBoyz.c0m
ਅਸੀਂ ਜਿੰਦਗੀ ਨੂੰ ਰੁਸ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ,
ਉਸਦੇ ਹੰਝੂਆਂ ਨੂੰ ਹਾਸਿਆਂ 'ਚ ਬਦਲਾਉਣ ਦਾ ਹੋਸਲਾ ਕਰ ਰਹੇ ਹਾਂ।
ਮਤਲਬ ਸਿਰਫ ਐਨਾ ਕਿ ਉਹ ਸਾਡੇ ਹੋ ਜਾਣ,
ਉਹਨਾ ਦੇ ਦੁੱਖਾਂ ਨੂੰ ਆਪਣਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
 
Top