ਕੋਣ ਏਥੇ ਸੁੱਖ ਨੂੰ ਮਾਣਦਾ

ਜੀਨੂੰ ਦਰਦ ਹੁੰਦਾ ਓਹੀ ਜਾਣਦਾ ,
ਗੈਰੀ ਕੋਣ ਏਥੇ ਸੁੱਖ ਨੂੰ ਮਾਣਦਾ ,
ਆਪਣੀ ਆਪਣੀ ਗਲ ਕਰਦੇ ਨੇ,
ਗੈਰੀ ਏਥੇ ਕੋਣ ਕਿਸੇ ਨੂੰ ਜਾਣਦਾ ,
ਉਂਝ ਤਾ ਕਹਿੰਦੇ ਨੇ ਸਾਡੇ ਦਿਲ ਵਿੱਚ ਤੂੰ,
ਪਰ ਸੱਚ ਜਾਣੋ ਕੋਈ ਨੀ ਕਿਸੇ ਦਾ ਹਾਣਦਾ,
ਸੁੱਖ ਦੀਆਂ ਨੀਂਦਾਂ ਸੌਣ ਵਾਲੇ,
ਹਮੇਸ਼ਾਂ ਦੁੱਖ ਹੀ ਸਹਿੰਦੇ ਨੇ,
ਉਤੋਂ ਹੀ ਗਲ ਕਰਦੇ ਨੇ,
ਕੋਲ ਕਦੇ ਨਾ ਬਹਿੰਦੇ ਨੇ,
ਆਪਣੇ ਆਪ ਤੇ ਹੁੰਦਾ ਜੀਨੂੰ ਮਾਣ,
ਆਖਰੀ ਵੇਹਲੇ ਫਿਰ ਓਹੀ ,
ਮਿੱਟੀ ਦੇ ਘਰ ਵਾਂਗੂੰ ਢਹਿੰਦੇ ਨੇ ।
 
Top