UNP

ਕੋਟੀ

Go Back   UNP > Poetry > Punjabi Poetry

UNP Register

 

 
Old 26-Jul-2012
♥ (ਛੱਲਾ) ♥
 
ਕੋਟੀ

ਪਿਆਰ ਦੀਆਂ ਸਲਾਈਆਂ ਲਾਕੇ
ਆਪਣੇ ਵਰਗੇ ਵਿੱਚ ਫੁੱਲ ਪਾਕੇ
ਉੰਨ ਦੇ ਭਾਂਵੇ ਪੈਸੇ ਲੈ ਲਈਂ,
ਕੱਢ ਦੇ ਪੂਰੇ ਚੰਢ ਨੀ
ਨੀ ਇੱਕ "ਕੋਟੀ" ਬੁਣਦੇ
ਮਿੱਤਰਾਂ ਨੂੰ ਲੱਗਦੀ ਏ ਠੰਡ ਨੀ
ਨੀ ਇੱਕ ਕੋਟੀ ਬੁਣਦੇ.


bye arry

Post New Thread  Reply

« desi jatt | ਦੋ-ਚਾਰ »
X
Quick Register
User Name:
Email:
Human Verification


UNP