ਕੋਈ ਸੀ ਜੋ ਸਾਨੂੰ ਪਿਆਰ ਬਨਾਉ

ਕੋਈ ਸੀ ਜੋ ਸਾਨੂੰ ਪਿਆਰ ਬਨਾਉ
ਦਾ ਦਾਅਵਾ ਕਰਦੇ ਸੀ..........
ਕੋਈ ਸੀ ਜੋ ਵਾਅਦਾ ਨਿਭਾਉਣ
ਦਾ ਦਾਅਵਾ ਕਰਦੇ ਸੀ..........
ਅੱਜ ਭਰ ਗਿਆ ਦਿਲ ਉਸ
ਦਾ ਵੀ ਸਾਡੇ ਤੋਂ,
ਜੋ ਉਮਰਾਂ ਭਰ ਦਾ ਸਾਥ ਨਿਭਾਉਣ
ਦਾ ਦਾਅਵਾ ਕਰਦੇ ਸੀ.

ਸਬ ਕੁਝ ਮੰਗਿਆ ਮਿਲਦਾ ਨਹੀ ਕੁਝ ਰਹਿ ਹੀ ਜਾਦਾ ਏ,
ਰਹਿ ਕੇ ਸੱਜਨਾ ਦੂਰ ਫਰਕ ਤਾ ਪੈ ਹੀ ਜਾਦਾ ਏ
 
ਸਬ ਕੁਝ ਮੰਗਿਆ ਮਿਲਦਾ ਨਹੀ ਕੁਝ ਰਹਿ ਹੀ ਜਾਦਾ ਏ, ਰਹਿ ਕੇ ਸੱਜਨਾ ਦੂਰ ਫਰਕ ਤਾ ਪੈ ਹੀ ਜਾਦਾ ਏ
 
Top