UNP

ਕੋਈ ਸਹਾਰਾ

Go Back   UNP > Poetry > Punjabi Poetry

UNP Register

 

 
Old 30-Jun-2013
Arun Bhardwaj
 
Lightbulb ਕੋਈ ਸਹਾਰਾ

ਕੋਈ ਸਹਾਰਾ ਦੇ ਨਹੀ ਸਕੇ ਅਸੀਂ ਬੇਸਹਾਰਿਆ ਨੂੰ
ਬਚਾ ਨਾ ਸਕੇ ਅਸੀਂ ਕਦੇ ਬੁਝਦੇ ਹੋਏ ਤਾਰਿਆਂ ਨੂੰ

ਪੱਥਰ ਲੋਕ ਪੱਥਰ ਦੇ ਮਹਿਲਾ ਵਿਚ ਰਹਿੰਦੇ ਹੁਣ
ਦਿਲ ਸੁਣਾਵੇ ਹਾਲ ਬਾਰਸ਼ਾਂ ਵਿਚ ਕੱਚੇ ਢਾਰਿਆਂ ਨੂੰ

ਉਸਦੀਆਂ ਯਾਦਾਂ ਫੁੱਲਾਂ ਵਾਂਗ ਦਿਲ ਚ ਸੰਭਾਲੀਆਂ
ਤੱਤੀ ਵਾ' ਲੱਗਣ ਨਾ ਦਿੱਤੀ ਉਸਦੇ ਲਾਰਿਆਂ ਨੂੰ

ਮਿਠੀਆਂ ਮਿਠੀਆਂ ਜਦੋ ਗੱਲਾਂ ਯਾਦ ਆਉਂਦੀਆਂ ਨੇ
ਨੈਣੋ ਬੇਦਖਲ ਕਰਦੇ ਅਸੀਂ ਕਈ ਹੰਝੂੰ ਖਾਰਿਆਂ ਨੂੰ

ਲਾਲੀ ਅੱਪਰਾ ਜਿੰਦਗੀ 'ਚੋ ਜਿੰਦਗੀ ਲੱਭਦਾ ਰਿਹਾ
ਜੀਣਾ ਦਸਿਆ ਨੀ ਕਿਸੇ ਨੇ ਇਸ਼ਕ ਦੇ ਮਾਰਿਆਂ ਨੂੰ

written by ..ਲਾਲੀ ਅੱਪਰਾ

 
Old 30-Jun-2013
#Bullet84
 
Re: ਕੋਈ ਸਹਾਰਾ


 
Old 30-Jun-2013
userid97899
 
Re: ਕੋਈ ਸਹਾਰਾ

nyc one

Post New Thread  Reply

« Hi-Fi. . . :- koki deep | ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ, »
X
Quick Register
User Name:
Email:
Human Verification


UNP